Sports Festivals of Punjab

Lala Lajpat Rai Memorial Sports Festival,Dhudike

ਖੇਡ ਮੇਲਾ : ਲਾਲਾ ਲਾਜਪਤ ਰਾਏ ਖੇਡ ਮੇਲਾ ਢੁੱਡੀਕੇ

ਖੇਡ ਕਲੱਬ : ਲਾਲਾ ਲਾਜਪਤ ਰਾਏ ਖੇਡ ਮੇਲਾ ਕਮੇਟੀ ਢੁੱਡੀਕੇ

ਪਤਾ ਤੇ ਫੋਨ ਨੰ : ਪਿੰਡ ਢੁੱਡੀਕੇ, ਤਹਿ. ਤੇ ਜ਼ਿਲ੍ਹਾ ਮੋਗਾ (ਪਿੰਨ ਕੋਡ 142053),

ਦਫ਼ਤਰ ਦਾ ਫੋਨ ਨੰ: 01636-269022,

ਮਾ. ਗੁਰਚਰਨ ਸਿੰਘ : 94171-55585,

ਸਰਪੰਚ ਜਗਤ ਹਰਪਾਲੀ ਵਾਲੇ : 94173-92220, 98720-69001

ਪੇਂਡੂ ਖੇਡ ਮੇਲੇ ਦੀ ਸ਼ੁਰੂਆਤ :

 ਖੇਡ ਮੇਲਾ ਸ਼ੁਰੂ ਹੋਇਆ 1956 ਅਤੇ 53ਵਾਂ ਖੇਡ ਮੇਲਾ ਹੈ।

ਪ੍ਰਮੁੱਖ ਖੇਡਾਂ :

ਕਬੱਡੀ, ਹਾਕੀ, ਬੈਲਗੱਡੀਆਂ ਦੀਆਂ ਦੌੜਾਂ, ਕੁੱਤਿਆਂ ਦੀਆਂ ਦੌੜਾਂ ਅਤੇ ਸਕੂਲੀ ਬੱਚਿਆਂ ਦੇ ਸਭਿਆਚਾਰ ਮੁਕਾਬਲੇ।

ਖੇਡ ਮੇਲੇ ਦੀ ਮੌਜੂਦਾ ਕਮੇਟੀ

ਪ੍ਰਧਾਨ - ਸ੍ਰੀ ਜਗਜੀਤ ਸਿੰਘ ਰਾਣਾ

ਸਰਪ੍ਰਸਤ - ਨਛੱਤਰ ਸਿੰਘ ਗਿੱਲ (ਕੇਨੇਡੀਅਨ)

ਮੁੱਖ ਪ੍ਰਬੰਧਕ- ਜਗਤਾਰ ਸਿੰਘ ਧਾਲੀਵਾਲ ਸਰਪੰਚ

ਜਨਰਲ ਸਕੱਤਰ- ਸੱਤਿਆਪਾਲ ਗਰੋਵਰ

ਸੀਨੀਅਰ ਮੀਤ ਪ੍ਰਧਾਨ- ਰਣਜੀਤ ਸਿੰਘ ਧੰਨਾ, ਮਹਿੰਦਰ ਸਿੰਘ ਹਾਕੀ ਕੋਚ

ਖਜਾਨਚੀ- ਅਮਰ ਸਿੰਘ ਫੌਜੀ, ਜਗਦੇਵ ਸਿੰਘ ਜੱਗਾ

ਮੀਤ ਪ੍ਰਧਾਨ - ਬਲਰਾਜ ਬੱਲੂ, ਜਗਸੀਰ ਸਿੰਘ

ਸਕੱਤਰ - ਮਾ. ਗੁਰਚਰਨ ਸਿੰਘ

ਪ੍ਰੈਸ ਸਕੱਤਰ - ਡਾ. ਨਿਰਮਲ ਰਾਜੂ, ਸਤਨਾਮ ਸਿੰਘ ਬਾਬਾ, ਹਰਪਾਲ ਸਿੰਘ

ਕਨਵੀਨਰ ਕਬੱਡੀ ਕਮੇਟੀ - ਹਰਦੀਪ ਸਿੰਘ, ਜਗਮੋਹਣ ਸਿੰਘ

ਹਾਕੀ - ਰਾਕੇਸ਼ ਕੁਮਾਰ, ਅਮਨਦੀਪ ਗੋਲਡੀ

ਬੈਲਗੱਡੀਆਂ ਦੀਆਂ ਦੌੜਾਂ - ਗੁਰਪਾਲ ਸਿੰਘ, ਰਣਜੀਤ ਸਿੰਘ ਜੀਤਾ

ਕੁੱਤਿਆਂ ਦੀਆਂ ਦੌੜਾਂ - ਜਗਜੀਤ ਸਿੰਘ, ਜੱਗਾ, ਹੈਪੀ ਧਾਲੀਵਾਲ

ਲੰਗਰ - ਨਛੱਤਰ ਸਿੰਘ ਛੱਤੀ, ਪਵਨਦੀਪ ਗੋਲੂ

ਟਰਾਫੀਆਂ/ਕੱਪ ਅਤੇ ਇਨਾਮੀ ਰਾਸ਼ੀ :

ਕਬੱਡੀ ਆਲ ਓਪਨ - 75,000, 60,000, 30,000, 20,000, 20,000, 20,000

ਕਬੱਡੀ ਪਿੰਡ ਵਾਰ - 31,000, 25,000, 5000, 5000,

ਹਾਕੀ ਪਿੰਡ ਵਾਰ - 25000 + ਗੋਲਡ ਕੱਪ, ਦੂਜਾ 20,000 + ਸਿਲਵਰ ਕੱਪ, 3000, 3000

ਲੜਕੀਆਂ ਦੀਆਂ ਕਬੱਡੀਆਂ - 5000, 5000

ਬੈਲਗੱਡੀਆਂ ਦਾ ਇਨਾਮ - 30,000

ਕੁੱਤਿਆਂ ਦੀਆਂ ਦੌੜਾਂ - 10,000

ਖੇਡ ਮੇਲੇ ਦੇ ਮੁੱਖ ਸਪਾਂਸਰ ਅਤੇ ਸਹਿਯੋਗੀ ਐਨ.ਆਰ.ਆਈ.

ਆਈ.ਪੀ.ਐਨ.ਬੀ. ਬੈਕ (ਢੁੱਡੀਕੇ) - 1,00,000 ਰੁਪਏ

ਜਗਜੀਤ ਸਿੰਘ ਰਾਣਾ (ਯੂ.ਐਸ.ਏ.) - 75,000 ਰੁਪਏ

ਸੁਰਿੰਦਰਪਾਲ ਸਿੰਘ (ਯੂ.ਐਸ.ਏ.) - 50,000 ਰੁਪਏ

ਸ. ਨਛੱਤਰ ਸਿੰਘ ਗਿੱਲ (ਕਨੇਡਾ) - 26,000 ਰੁਪਏ

ਐਸ.ਬੀ.ਆਰ.ਸਿੰਘ ਗੁਰੂਕੁਲ ਸਕੂਲ ਮਹਿਣਾ - 25,000 ਰੁਪਏ